55 Sad Quotes | Status | Shayari in Punjabi to express your feelings

Table of Contents
55 Sad Quotes | Status | Shayari in Punjabi to express your feelings

Sadness a Emotion of a human being which decreases our Positivity, Attitude, And Inspiration to work. Sadness from Love Life, Sadness from Relationship, Sadness from Friendship and many more provoke this Emotion. A person can cope up from this by involving himself with work or by Sad Quotes in Punjabi, Sad Status in Punjabi, Sad Shayari in Punjabi, Sad Quotes for Instagram in Punjabi, Relationship Sad Quotes in Punjabi and Sadness Quotes in Punjabi which will help them to ease their pain by using this Quotes, Status and Shayari on Instagram Captions, Instagram Stories, And WhatsApp Status.

You can use Sad Quotes in Punjabi to express your own feelings towards others and also by Sad Relationship Quotes, Sad Shayari Quotes in Punjabi, Sad Status Quotes in Punjabi and Sadness Quotes in Punjabis which will make yours words here by others.

Here we Shortlisted some of the best Sad Quotes to Eradicate your Pain 


Also Read : 100+ Latest Sad Quotes in Hindi

Sad Quotes in Punjabi


ਸੱਚੀ ਮੋਹੁੱਬਤ ਚ ਅਕਸਰ, ਗੱਲਾਂ ਰੱਬ ਨਾਲ ਹੋਣ ਲੱਗ ਜਾਂਦੀਆਂ ਨੇ.

ਕੁੱਝ ਤਾਂ ਸੋਚਿਆ ਹੋਵੇਗਾ ਤੇਰੇ ਤੇ ਮੇਰੇ ਬਾਰੇ ਰੱਬ ਨੇ ਨਹੀਂ ਤਾਂ, ਐਨੀ ਵੱਡੀ ਦੁਨੀਆਂ ਵਿੱਚ ਤੇਰੇ ਤੇ ਹੀ ਦਿਲ ਕਿਓਂ ਆਉਂਦਾ ਮੇਰਾ.


New Punjabi Sad Status 2022


ਮੇਰਾ ਕੀ ਯਾਰਾ ਮੈਂ ਤਾਂ ਅੰਬਰੋਂ ਟੁੱਟਆ ਤਾਰਾ ਹਾਂ, ਮੈਂ ਕਿਸੇ ਨੂੰ ਕੀ ਸਹਾਰਾ ਦੇਣਾ, ਮੈਂ ਤਾਂ ਆਪ ਬੇਸਹਾਰਾ ਹਾਂ.

ਜਿੱਥੇ ਆਕੜਾਂ ਦਾ ਪੱਲੜਾ ਭਾਰੀ ਹੋਵੇ, ਉੱਥੇ ਰੁਸਵਾਈਆਂ ਨੇ ਤਾਂ ਜਿੱਤਣਾ ਹੀ ਆ.

ਸੁਣੀ-ਸੁਣਾਈ ਗੱਲ ਸੁਣ ਕੇ,ਦੂਜਿਆ ਨੂੰ ਕਰਦੀ ਏ, ਸੱਚ ਦੱਸਾਂ ਏ ਦੁਨੀਆ ਵੀ ਹੱਦ ਹੀ ਕਰਦੀ ਏ.


Sad Relationship quotes in Punjabi


ਮੈਨੂੰ ਸਾਹ ਵੀ ਨਾ ਆਵੇ ਮੈਂ ਸੱਚ ਕਹਿਣੀ ਆ, ਦਿਲ ਧੁਖਦਾ ਏ ਮੇਰਾ ਮੈਂ ਰੋ ਪੈਣੀ ਆ.

ਜਿਹਨਾ ਦੇ ਦਿਲ ਬਹੁਤ ਚੰਗੇ ਹੁੰਦੇ ਨੇ, ਅਕਸਰ ਓਹਨਾ ਦੀ ਹੀ ਕਿਸਮਤ ਖਰਾਬ ਹੁੰਦੀ ਐ.


Sad Punjabi Status


ਦੋ ਗੱਲਾਂ ਰਿਸ਼ਤਿਆਂ ਵਿੱਚ ਫਰਕ ਪੈਦਾ ਕਰ ਦਿੰਦੀਆਂ ਨੇ, ਇੱਕ ਤੁਹਾਡਾ ਅਹਿਮ ਤੇ ਦੂਜਾ ਤੁਹਾਡਾ ਵਹਿਮ.

ਮੈਸੇਜ ਤਾਂ ਬਹੁਤ ਆਉਂਦੇ ਪਰ ਜਿਸ ਮੈਸੇਜ ਮੈਨੂੰ ਇੰਤਜ਼ਾਰ ਆ, ੳਹ ਨਹੀਂ ਆਉਂਦਾ.


Also Read : 55 Sad Quotes in Telugu

ਜਿੰਦਗੀ ਦੇ ਸਾਰੇ ਵਰਕੇ ਅਜੇ ਕੋਰੇ ਨੇ, ਦੁੱਖ ਬਹੁਤ ਜਿਆਦਾ ਨੇ ਤੇ ਖੁਸ਼ੀਆਂ ਦੇ ਪਲ ਥੋੜੇ ਨੇ.


Punjabi Sad Status


ਮੇਰੇ ਚਿਹਰੇ ਨੂੰ ਪੜਨਾ ਹਰ ਕਿਸੇ ਦੇ ਵਸ ਦੀ ਗੱਲ ਨਹੀਂ ਹੈ, ਏਸ ਕਿਤਾਬ ਵਿੱਚ ਲਫਜਾਂ ਦੀ ਥਾਂ ਜ਼ਜਬਾਤ ਲਿਖੇ ਹੋਏ ਨੇਂ.

ਬਹੁਤ ਰੋ ਚੁੱਕੇ ਹਾਂ ਲੁਕ ਲੁਕ ਕੇ ਤੇਰੀ ਖ਼ਾਤਿਰ, ਤੇ ਲੋਕ ਸਾਨੂੰ ਕਹਿੰਦੇ ਨੇ ਤੈਨੂੰ ਕਦੇ ਰੋਂਦੇ ਨਹੀਂ ਦੇਖਿਆ.


Status Sad Punjabi


ਇਕ ,ਬੇਵਫ਼ਾ ਮੈਨੂੰ ਲੁਟ ਕੇ ਚਲੀ ਗਈ, ਕੱਖਾਂ ਵਾਂਗ ਮੇਨੂ ਸੁੱਟ ਕੇ ਚਲੀ ਗਈ.

ਕੁਝ ਗੱਲਾਂ ਉਦੋਂ ਤਕ ਸਮਝ ਨਹੀਂ ਆਉਂਦੀਆਂ, ਜਦੋਂ ਤਕ ਆਪਣੇ ਤੇ ਨਾ ਬੀਤਣ.

ਜਿੱਥੇ ਆਕੜਾਂ ਦਾ ਪੱਲੜਾ ਭਾਰੀ ਹੋਵੇ, ਉੱਥੇ ਰੁਸਵਾਈਆਂ ਨੇ ਤਾਂ ਜਿੱਤਣਾ ਹੀ ਆ.


Sad Whatsapp Status in Punjabi


ਖੁਸ਼ ਰਹਿਣ ਦਾ ਬੱਸ ਇਹ ਹੀ ਤਰੀਕਾ ਹੈ... ਜਿੱਦਾ ਦੇ ਵੀ ਹਾਲਾਤ ਹੋਣ ਉਸ ਨਾਲ ਦੋਸਤੀ ਕਰ ਲਵੋ

#ਯਾਰ ਮੇਰੇ ਮੈਨੂੰ ਪੁੱਛ ਦੇ ਤੇਰੇ #ਪਿਆਰ ਦਾ ਕੀ ਬਣਿਆ, ਚਾਹੁੰਦਾਂ ਸੀ ਤੁੰ ਜਿਸਨੂੰ ਉਸ #ਨਾਰ ਦਾ ਕੀ ਬਣਿਆ, ਲੈ ਗਏ #ਜਿੱਤ ਕੇ ਊਹਨੂੰ #ਗ਼ੈਰ ਮੇਰੇ ਤੋਂ, ਮੈਂ ਤਾਂ ਯਾਰੋ ਬੱਸ #ਹਾਰ #ਹਾਰ ਲਈ ਹੀ ਬਣਿਆ


Sad Status in Punjabi For Whatsapp


ਲਿਖਣ_ਵਾਲਿਆ🙏ਹੋ ਕੇ ਦਿਆਲ #ਲਿਖ ਦੇ📝 ਮੇਰੇ #ਕਰਮਾਂ👈'ਚ ਮੇਰੇ #ਯਾਰ💑ਦਾ #ਪਿਆਰ💝ਲਿਖ ਦੇ📝 ਇੱਕ #ਲਿਖੀ #ਨਾ👎ਮੇਰੇ ਯਾਰ ਦਾ #ਵਿਛੋੜਾ😭 ਹੋਰ ਭਾਵੇਂ #ਦੁੱਖ😞#ਹਜ਼ਾਰ ਲਿਖ ਦੇ📝💑

ਜਿੰਦਗੀ🌍 ਨੇ ਕਈ ਸਵਾਲ ਬਦਲ ਦਿੱਤੇ ਵਕਤ🕧 ਨੇ ਕਈ ਹਲਾਤ ਬਦਲ ਦਿੱਤੇ ਮੈ ਤਾ ਅੱਜ ਵੀ ਉਹੀ ਹਾਂ ਜੋ ਕਲ ਸੀ ਪਰ ਮੇਰੇ ਲਈ ਮੇਰੇ ਅਪਣਿਆ ਨੇ ਖਿਆਲ 😐ਬਦਲ ਦਿੱਤੇ

ਬਹੁਤ ਲੋਕਾ ਨਾਲ ਵਾਹ ਪਿਆ ਜ਼ਿੰਦਗੀ ਚ ਕੁਸ਼ ਮਤਲਬ ਕੱਡਕੇ ਚਲੇ ਗਏ,ਕੁਸ਼ ਦੁੱਖਾ ਨਾਲ ਦੋਸਤੀ ਕਰਕੇ ਚਲੇ ਗਏ..ਕੁਸ਼ ਕ ਜਿੰਦਗੀ ਜਿਉਣ ਦਾ ਢੰਗ ਸਿਖਾਕੇ ਚਲੇ ਗਏ


Punjabi Sad Status 2 Line


ਵਕਤ ਬੜਾ ਬੇਈਮਾਨ ਹੈ, ਖੁਸ਼ੀ ਵੇਲੇ ਦੋ ਪਲ ਦਾ ਤੇ ਗ਼ਮ ਵੇਲੇ ਮੁੱਕਦਾ ਹੀ ਨਹੀ

ਜੇ ਤੇਰੇ ਬਿੰਨਾ ਸਰਦਾ ਹੁੰਦਾ, ਕਾਤੋ ਮੀਨਤਾ ਤੇਰੀਆ ਕਰਦੇ


New Sad Status in Punjabi 2022


ਜਿਹਨੂੰ ਕਦੇ ਡਰ ਹੀ ਨਹੀਂ ਸੀ ਮੈਨੰ ਖੋਣ ਦਾ, ਓਹਨੂੰ ਕੀ ਅਫ਼ਸੋਸ ਹੋਣਾ ਮੇਰੇ ਨਾ ਹੋਣ ਦਾ

ਦਿਲ ਤੋੜਨ ਵਾਲੀ ਚੰਦਰੀ ਬੜਾ ਚੇਤੇ ਆਉਦੀ ਏ, ਹੱਸ ਕੇ ਬੋਲਣ ਵਾਲੀ ਅੱਜ ਮੈਨੂੰ ਬਹੁਤ ਰਵਾਉਂਦੀ ਏ

ਤੂੰ ਤਾਂ ਸੱਜਣਾ ਕਹਿੰਦਾ ਸੀ ਕਿਤੇ ਛੱਡ ਕੇ ਨਾ ਜਾਈ, ਹੁਣ ਆਪ ਹੀ ਸਾਨੂੰ ਛੱਡਕੇ ਕਿਸੇ ਹੋਰ ਦਾ ਹੋ ਗਿਆ


Attitude Sad Status in Punjabi


ਕਿਵੇਂ ਲੱਗਦਾ ਏ ਜਦੋਂ ਮੇਰੇ ਬਿਨਾਂ ਜਿੰਦਗੀ ਜਿਉਣ ਨੂੰ ਕੋਈ ਆਖੇ,, ਅੱਖਾਂ ਚ ਅੱਖਾਂ ਪਾ ਕੇ ਖਿਆਲਾਂ ਚ ਖੋ ਜਾਣਾ ਕਿਵੇਂ ਲੱਗਦਾ ਏ,,

ਜੋ ਨਫ਼ਰਤ ਕਰਦੀ ਏ ਪਿਆਰ ਕੀ ਕਰੀਏ , ਜੋ ਭੁਲਾ ਬੇਠੀ ਸਾਨੂ , ਉਸਨੂੰ ਯਾਦ ਕੀ ਕਰੀਏ


Sad Attitude Quotes in Punjabi


ਮੇਰੇ ਦਿਲ ਤੋਂ ਬਾਹਰ ਜਾਣ ਦਾ ਰਸਤਾ ਨਹੀਂ ਮਿਲਿਆ ਤਾਂ ਕਮਲੀ ਨੇ ਠੋਕਰਾਂ ਮਾਰ ਮਾਰ ਕੇ ਦਿਲ ਹੀ ਤੋੜ ਦਿਤਾ,

ਕੀ ਸੱਜਣਾ ਤੈਨੂੰ ਦਿਲ ਦਾ ਹਾਲ ਦੱਸੀੲੇ, ਕੱਲੇ ਰੋੲੀੲੇ ਤੇ ਕੱਲੇ ਹੱਸੀੲੇ ,

ਦੁੱਖਾ ਨੇ ਮੇਰਾ ਪੱਲਾ ਇੰਝ ਫੜਿਆ ਹੈ, ਜਿਵੇਂ ਓਨ੍ਹਾਂ ਦਾ ਵੀ ਮੇਰੇ ਤੋਂ ਸਿਵਾਏ ਕੋਈ ਨਹੀਂ,


Sad Shayari in Punjabi


ਪੱਬ ਬੋਚ ਕੇ ਟਿਕਾਵੀਂ ਦਿਲਾ ਮੇਰਿਆ ਅੱਗੇ ਪਿਆ ਕੱਚ ਲੱਗਦਾ,,ਕੰਡੇ ਆਪਣੇ ਵਿਛਾਉਂਦੇ ਵਿੱਚ ਰਾਹਾਂ ਦੇ ਕਿਸੇ ਦਾ ਕਿਹਾ ਸੱਚ ਲੱਗਦਾ,

ਟੁੱਟ ਗਿਆ ਦਿਲ , ਬਿਖਰ ਗਏ ਅਰਮਾਨ , ਮਰਨ ਤੋਂ ਪਹਿਲਾਂ ਤੈਨੂੰ ਆਖਰੀ ਸਲਾਮ ,


Sad Shayari Quotes in Punjabi


ਅਸੀਂ ਦਿਲ ਦੀ ਗੱਲ ਕਿਸੇ ਨਾਲ ਕਰ ਨਹੀ ਕਰ ਸਕਦੇ , ਅੱਖੀਆਂ ਚ ਗੱਲ ਅਸੀਂ ਭਰ ਨਹੀ ਸਕਦੇ,

ਰੋਂਦੀਆਂ ਨੇ ਅੱਖਾਂ ਉਸਦੇ ਇੰਤਜਾਰ ਵਿਚ , ਰੋਂਦਾਂ ਏ ਦਿਲ ਉਸਦੇ ਝੂਠੇ ਪਿਆਰ ਵਿਚ,

ਦੁੱਖ ਵੀ ਸਹਿ ਲੈਣੇ ਚਾਹੀਦੇ ਨੇ ਕਦੇ ਕਿਸੇ ਦੇ ਲਈ , ਗ਼ਮ ਵੀ ਹੁੰਦੇ ਨੇ ਜ਼ਰੂਰੀ ਜਿੰਦਗੀ ਦੇ ਲਈ ,


Sad Quotes on Love in Punjabi


ਜੁਦਾਈ ਮੁਹੱਬਤ ਵਿਚ ਇਕ ਇਲਜ਼ਾਮ ਹੁੰਦੀ ਏ , ਨਜ਼ਰਾ ਨੇਕ ਹੁੰਦੀਆ ਨੇ ਪਰ ਨਿਗਾਹ ਬਦਨਾਮ ਹੁੰਦੀ ਏ,

ਮੈਨੂੰ ਬਰਬਾਦ ਕਰਕੇ ਜੋ ਮੁਸਕਰਾਉਂਦੀ ਸੀ , ਮੇਰੀ ਦਖ਼ਕੇ ਓ ਲਾਸ਼ ,ਅੱਜ ਹੰਝੂ ਬਹਾੳਂਦੀਸੀ,


Love Failure Quotes in Punjabi


ਹਰ ਗਮ ਸਹਿਜੂਗਾ ਨੀ Jitu ਸਹਿ ਨੀ ਹੋਣਾ ਦਿ❤ਲ ਉੱਤੇ ਵੱਜਾ ਫੱਟ ਨੀ,,

ਵਕਤ ਜ਼ਰੂਰ ਲੱਗ ਗਿਆ ਪਰ ਮੈਂ ਸੰਭਲ ਗਿਆ, ਕਿਉਂਕਿ ਮੈਂ ਠੋਕਰਾਂ ਨਾਲ ਡਿੱਗਿਆ ਸੀ ਕਿਸੇ ਦੀਆਂ ਨਜ਼ਰਾਂ ਨਾਲ ਨਹੀਂ

ਚੰਨ ਤਾਰਿਆਂ ਦੀ ਲੋਏ ਇਕਰਾਰ ਜਿਹੜੇ ਹੋਏ,, ਚੰਨ ਉਨਾਂ ਤੇ ਹੱਸਿਆ ਤੇ ਤਾਰੇ ਉਨਾ ਤੇ ਰੋਏ,,


Breakup Quotes in Punjabi


#ਕਈ ਸਾਲ ਹੋ ਗਏ ਹੁਣ ਉਹ ਤਾਂ ਪਤਾ ਵੀ ਨਾ ਦੱਸਦੇ, ਪੁੱਛੀਏ ਜੇ ਅਦਾਲਤਾਂ ਤੌਂ ਰਹਿੰਦੇ ਉੱਚੀ ਉੱਚੀ ਹੱਸਦੇ , ਲੱਭਣ ਲਈ ਕੋਈ ਤੁਰੇਗਾ ਇਹੋ ਰੱਖਦਾ ਮੈਂ ਆਸ ਹਾਂ ,, ਮੈ ਨਹਿਰ ਕੰਢੇ ਪਿਆਂ ਇੱਕ ਲਵਾਰਿਸ਼ ਲਾਸ਼ ਹਾਂ ,,,,

ਸਮਝ ਨਾ ਸਕੇ ਕਿ ਗ਼ੈਰ ਸੀ ਹਜ਼ੂਰ, ਸ਼ਾਇਦ ਤਕਦੀਰ ਨੂੰ ਇਹੀ ਸੀ ਮਨਜ਼ੂਰ.


Broken Heart Quotes in Punjabi


ਉਦਾਸ ਰਹਿਣ ਦੀ ਆਦਤ ਏਨੀ ਜ਼ਿਆਦਾ ਪੈ ਗਈ, ਹੁਣ ਜਦੋਂ ਕੋਈ ਖੁਸ਼ੀ ਮਿਲਦੀ ਆ ਤਾਂ ਬਹੁਤ ਅਜੀਬ ਜਿਹਾ ਲੱਗਦਾ

ਪਿਆਰ ਕਰਨ ਵਾਲਿਆ ਦੇ ਦੀਵਾਨੇ ਆ ਮਿਠਿਆ, ਚੇਲੇ ਕੱਲ ਵੀ ਨਹੀ ਸੀ ਤੇ ਉਸਤਾਦ ਅੱਜ ਵੀ ਨਹੀ ਆ.

ਨਾ ਉਹ ਲਫ਼ਜ਼ ਸਮਝਦੇ ਨੇ ਤੇ ਨਾ ਮੇਰੀ ਚੁੱਪੀ, ਮੈਂ ਰੁੱਸਿਆਂ ਨੂੰ ਮਨਾਵਾਂ ਤਾਂ ਮਨਾਵਾਂ ਕਿਵੇਂ.


Sad Dhokha Status Punjabi


ਦਿਲਾਸੇ ਦਿੰਦੇ ਨੇ ਲੋਕ ਕੇ ਇੱਦਾ... ਰੌਇਆ ਨਾ ਕਰੋ,, ਉਹਨਾ ਨੂੰ ਕਿੱਦਾਂ ਸਮਝਾਈਏ ਕਿ ਕੁਝ ਦਰਦ ਸਹਿਣ ਨਹੀ ਹੁੰਦੇ,,,

ਝੂਠ ਕਹਿੰਦੇ ਨੇ ਲੋਕ ਕਿ ਮੁੱਹਬਤ ਸਭ ਕੁਝ ਗਵਾ ਦਿੰਦੀ ਹੈ,, ਮੈ ਤਾਂ ਮੁੱਹਬਤ ਕਰਕੇ ਗ਼ਮਾਂ ਦਾ ਖ਼ਜ਼ਾਨਾ ਪਾ ਲਿਆ,,


Dhokha Quotes in Punjabi


ਰੱਬ ਕਰੇ ਮੇਰੀ ਉਮਰ ਤੈਨੂੰ ਲਗ ਜਾਵੇ, ਤੇਰਾ ਹਰ ਦੁੱਖ ਬੱਸ ਮੇਰੇ ਹਿੱਸੇ ਆਵੇ, ਤੂੰ ਹਰ ਵੇਲੇ ਹੱਸਦੀ ਰਹੇਂ, ਤੇਰੀਆਂ ਅੱਖਾਂ ‘ਚ ਪਾਣੀ ਵੀ ਨਾ ਆਵੇ, ਜਿਸ ਦਿਨ ਮੈਂ ਮਰਾਂ ਉਸ ਦਿਨ, ਤੇਰੀ ਉਮਰ ਹੋਰ ਵੀ ਵਧ ਜਾਵੇ,,

ਕੀਹਦਾ ਕੀਹਦਾ ਹਿਸਾਬ ਰੱਖੀਏ, ਰੰਗ ਤਾਂ ਕਈਆਂ ਨੇ ਵਿਖਾਇਆ ਏ... ਨਾ ਭਰੋਸਾ ਕਰਿਆ ਕਰ ਵੇ ਦਿਲਾ ❤️ ਮੈਂ ਖੁਦ ਨੂੰ ਕਈ ਵਾਰ ਸਮਝਾਇਆ ਆ ਕੀ ਕਰੀਏ ਦਿਲ ਸਾਡਾ ਵੀ ਗੱਲ ਕੋਈ ਮੰਨਦਾ ਨੀ ਤਾਹੀਂ ਤਾਂ ਲੋਕਾਂ ਤੋਂ ਧੋਖਾ ਖਾਇਆ ਏ

ਕਹਿਣ ਨੂੰ ਤਾਂ ਹੰਝੂ ਆਪਣੇ ਹੁੰਦੇ ਨੇ, ਪਰ ਇਹਨਾ ਨੂੰ ਦਿੰਦਾ ਕੋਈ ਹੋਰ ਹੈ.,


Sadness Quotes in Punjabi


ਜਿੰਦਗੀ ਦੀਆਂ ਗੱਲਾਂ ਨੇ, ਜਿੰਦਗੀ ਨਾਲ ਮੁੱਕ ਜਾਣੀਆਂ, ਤੈਨੂੰ ਵੀ ਸਭ ਕੁਝ ਭੁੱਲ ਜਾਣਾ ਜਦ ਨਬਜ਼ਾ ਨੇ ਰੁੱਕ ਜਾਣੀਆਂ

ਸੂਰਤ ਇਤਨੀ ਅੱਛੀ ਨਹੀਂ ਥੀ, ਕੇ ਕੋਈ ਹਮੇ ਪਿਆਰ ਕਰੇ, ਅਗਰ ਕਿਸੀ ਨੇ ਹਿੰਮਤ ਕੀ, ਤੋ ਹਮ ਬੇਵਫਾ ਨਿਕਲੇ


Sad Mood Quotes in Punjabi


ਤੈਨੂੰ ਇੰਨ੍ਹਾ ਕਿਸੇ ਨਾਹ ਚਾਉਣਾ...ਜਿੰਨ੍ਹਾ ਮੈਂ ਸੀ ਤੈਨੂੰ ਚਾਇਆ

ਕਿੰਨਾ ਕੁ ਦੁਖੀ ਕੋਈ ਦੱਸਦਾ ਨੀ ਹੁੰਦਾ..ਜਿਹਦੇ ਨਾਲ ਬੀਤੀ ਹੋਵੇ ਉਹ ਹੱਸਦਾ ਨੀ ਹੁੰਦਾ

ਸੁਣਿਆ ਸੀ ਕਿ ਪਿਆਰ ਬਦਲੇ ਪਿਆਰ ਮਿਲਦਾ, ਪਰ ਜਦੋ ਸਾਡੀ ਵਾਰੀ ਆਈ ਤਾਂ ਰਿਵਾਜ ਹੀ ਬਦਲ ਗਿਆ


Previous Post Next Post